ਪਾਠਕ
ਮੁਰੱਤਲ ਆਡੀਓ
لِاِيْلٰفِ قُرَيْشٍۙ
li'īlāfi quraisy(in).
ਕੁਰੈਸ਼ ਦੇ ਲੋਕਾਂ ਦੀ ਆਦਤ ਕਰਕੇ,
اٖلٰفِهِمْ رِحْلَةَ الشِّتَاۤءِ وَالصَّيْفِۚ
´lāfihim riḥlatasy-syitā'i waṣ-ṣaif(i).
ਉਹਨਾਂ ਦੀ ਸਰਦੀ ਅਤੇ ਗਰਮੀ ਦੀ ਯਾਤਰਾ ਦੀ ਆਦਤ,
فَلْيَعْبُدُوْا رَبَّ هٰذَا الْبَيْتِۙ
falya‘budū rabba hāżal-bait(i).
ਉਹਨਾਂ ਨੂੰ ਇਸ ਘਰ (ਕਾਬਾ) ਦੇ ਰੱਬ ਦੀ ਇਬਾਦਤ ਕਰਨੀ ਚਾਹੀਦੀ,
الَّذِيْٓ اَطْعَمَهُمْ مِّنْ جُوْعٍ ەۙ وَّاٰمَنَهُمْ مِّنْ خَوْفٍ ࣖ
allażī aṭ‘amahum min jū‘(in), wa āmanahum min khauf(in).
ਜਿਸ ਨੇ ਉਹਨਾਂ ਨੂੰ ਭੁੱਖ ਤੋਂ ਬਚਾਇਆ ਅਤੇ ਡਰ ਤੋਂ ਅਮਨ ਦਿੱਤਾ।