قبولِ اسلام، یہاں کلک کریں
ਇਸਲਾਮ ਅਲ-ਹੱਕ: ਕੁਰਆਨ ਅਤੇ ਹਦੀਸ
(ਸੱਚਾ ਇਸਲਾਮ)



ਵਿਸ਼ਾ - ਸ਼ੁੱਧ ਹੋਵੋ ਸਰੀਰ ਦੀ ਸਫਾਈ

ਆਇਤ ਖੋਜ ਨਤੀਜੇ :
ਕੁਲ ਆਇਤਾਂ : 2
29
Q.S ਅਲ-ਹੱਜ (22:29)

ثُمَّ لْيَقْضُوْا تَفَثَهُمْ وَلْيُوْفُوْا نُذُوْرَهُمْ وَلْيَطَّوَّفُوْا بِالْبَيْتِ الْعَتِيْقِ

Ṡummal yaqḍū tafaṡafahum wal yūfū nużūrahum wal yaṭṭawwafū bil-baitil-‘atīq(i).

ਫਿਰ ਉਹਨਾਂ ਨੂੰ ਆਪਣੇ ਸਰੀਰ ਦੀ ਮੈਲ (ਕੱਟਣੀ) ਚਾਹੀਦੀ, ਆਪਣੀਆਂ ਮੰਨਤਾਂ ਨੂੰ ਪੂਰਾ ਕਰਨਾ ਚਾਹੀਦਾ ਅਤੇ ਪੁਰਾਣੇ ਘਰ (ਬੈਤੁੱਲਾਹ) ਦੇ ਦੁਆਲੇ ਤਵਾਫ ਕਰਨਾ ਚਾਹੀਦਾ।


79
Q.S ਅਲ-ਵਕੀਆਹ (56:79)

لَّا يَمَسُّهٗٓ اِلَّا الْمُطَهَّرُوْنَۗ

lā yamassuhū illal-muṭahharūn(a).

ਇਸ ਨੂੰ ਸਿਰਫ ਪਵਿੱਤਰ ਹਸਤੀਆਂ ਹੀ ਛੂਹ ਸਕਦੀਆਂ ਹਨ।