97
Q.S ਯੂਨਾਹ (10:97)
وَلَوْ جَاۤءَتْهُمْ كُلُّ اٰيَةٍ حَتّٰى يَرَوُا الْعَذَابَ الْاَلِيْمَ
wa lau jā'athum kullu āyatin ḥattā yarawul-‘ażābal-alīm(a).
ਭਾਵੇਂ ਉਹਨਾਂ ਕੋਲ ਸਾਰੀਆਂ ਨਿਸ਼ਾਨੀਆਂ ਆ ਜਾਣ, ਜਦੋਂ ਤੱਕ ਉਹ ਦੁਖਦਾਈ ਅਜ਼ਾਬ ਨਾ ਵੇਖ ਲੈਣ।