105
Q.S ਯੂਨਾਹ (10:105)
وَاَنْ اَقِمْ وَجْهَكَ لِلدِّيْنِ حَنِيْفًاۚ وَلَا تَكُوْنَنَّ مِنَ الْمُشْرِكِيْنَ
wa an aqim wajhaka lid-dīni ḥanīfā(n), wa lā takūnanna minal-musyrikīn(a).
'ਅਤੇ ਇਹ ਕਿ ਮੈਂ ਆਪਣਾ ਮੂੰਹ ਸੱਚੇ ਦੀਨ ਵੱਲ ਸਿੱਧਾ ਰੱਖਾਂ ਅਤੇ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਾ ਹੋਵਾਂ।'