100
Q.S ਯੂਨਾਹ (10:100)
وَمَا كَانَ لِنَفْسٍ اَنْ تُؤْمِنَ اِلَّا بِاِذْنِ اللّٰهِ ۗوَيَجْعَلُ الرِّجْسَ عَلَى الَّذِيْنَ لَا يَعْقِلُوْنَ
wa mā kāna linafsin an tu'mina illā bi'iżnillāh(i), wa yaj‘alur-rijsa ‘alal-lażīna lā ya‘qilūn(a).
ਅਤੇ ਕੋਈ ਜੀਵ ਅੱਲਾਹ ਦੀ ਇਜਾਜ਼ਤ ਤੋਂ ਬਿਨਾਂ ਈਮਾਨ ਨਹੀਂ ਲਿਆ ਸਕਦਾ। ਅਤੇ ਉਹ ਉਹਨਾਂ 'ਤੇ ਗੰਦ ਲਾਉਂਦਾ ਹੈ ਜੋ ਸਮਝ ਨਹੀਂ ਰੱਖਦੇ।