9
Q.S ਐਸ਼ ਸ਼ੂਰਾ (42:9)
اَمِ اتَّخَذُوْا مِنْ دُوْنِهٖٓ اَوْلِيَاۤءَۚ فَاللّٰهُ هُوَ الْوَلِيُّ وَهُوَ يُحْيِ الْمَوْتٰى ۖوَهُوَ عَلٰى كُلِّ شَيْءٍ قَدِيْرٌ ࣖ
amittakhażū min dūnihī auliyā'(a), fallāhu huwal-waliyyu wa huwa yuḥyil-mautā, wa huwa ‘alā kulli syai'in qadīr(un).
ਕੀ ਉਹਨਾਂ ਨੇ ਉਸ ਤੋਂ ਇਲਾਵਾ ਹੋਰ ਸਰਪ੍ਰਸਤ ਚੁਣੇ ਹਨ? ਪਰ ਅੱਲਾਹ ਹੀ (ਅਸਲੀ) ਸਰਪ੍ਰਸਤ ਹੈ। ਅਤੇ ਉਹ ਮੁਰਦਿਆਂ ਨੂੰ ਜੀਵਤ ਕਰਦਾ ਹੈ, ਅਤੇ ਉਹ ਸਭ ਕੁਝ ਤੇ ਸਮਰੱਥ ਹੈ।