53

Q.S ਐਸ਼ ਸ਼ੂਰਾ (42:53)

صِرَاطِ اللّٰهِ الَّذِيْ لَهٗ مَا فِى السَّمٰوٰتِ وَمَا فِى الْاَرْضِۗ اَلَآ اِلَى اللّٰهِ تَصِيْرُ الْاُمُوْرُ ࣖ

Ṣirāṭillāhil-lażī lahū mā fis-samāwāti wa mā fil-arḍ(i), alā ilallāhi taṣīrul-umūr(u).

(ਯਾਨੀ) ਅੱਲਾਹ ਦੇ ਰਾਹ ਵੱਲ, ਜਿਸ ਦੀ ਮਲਕੀਅਤ ਹੈ ਜੋ ਅਕਾਸ਼ ਵਿੱਚ ਹੈ ਅਤੇ ਜੋ ਧਰਤੀ ਵਿੱਚ ਹੈ। ਸੁਣੋ, ਸਾਰੇ ਮਸਲੇ ਅੱਲਾਹ ਵੱਲ ਵਾਪਸ ਜਾਂਦੇ ਹਨ।