51
Q.S ਐਸ਼ ਸ਼ੂਰਾ (42:51)
۞ وَمَا كَانَ لِبَشَرٍ اَنْ يُّكَلِّمَهُ اللّٰهُ اِلَّا وَحْيًا اَوْ مِنْ وَّرَاۤئِ حِجَابٍ اَوْ يُرْسِلَ رَسُوْلًا فَيُوْحِيَ بِاِذْنِهٖ مَا يَشَاۤءُ ۗاِنَّهٗ عَلِيٌّ حَكِيْمٌ
wa mā kāna libasyarin ay yukallimahullāhu illā waḥyan au miw warā'i ḥijābin au yursila rasūlan fa yūḥiya bi'iżnihī mā yasyā'(u), innahū ‘aliyyun ḥakīm(un).
ਅਤੇ ਕਿਸੇ ਇਨਸਾਨ ਲਈ ਸੰਭਵ ਨਹੀਂ ਕਿ ਅੱਲਾਹ ਉਸ ਨਾਲ ਗੱਲ ਕਰੇ ਸਿਵਾਏ ਵਹੀ ਦੁਆਰਾ, ਜਾਂ ਪਰਦੇ ਦੇ ਪਿੱਛੋਂ, ਜਾਂ ਕੋਈ ਰਸੂਲ (ਮਲਾਇਕ) ਭੇਜ ਕੇ, ਜੋ ਉਸ ਦੀ ਇਜਾਜ਼ਤ ਨਾਲ ਜੋ ਚਾਹੁੰਦਾ ਹੈ, ਵਹੀ ਕਰਦਾ ਹੈ। ਸੱਚਮੁੱਚ, ਉਹ ਸਰਬ ਉੱਚਾ, ਸਰਬ ਗਿਆਨਵਾਨ ਹੈ।