5
Q.S ਐਸ਼ ਸ਼ੂਰਾ (42:5)
تَكَادُ السَّمٰوٰتُ يَتَفَطَّرْنَ مِنْ فَوْقِهِنَّ وَالْمَلٰۤىِٕكَةُ يُسَبِّحُوْنَ بِحَمْدِ رَبِّهِمْ وَيَسْتَغْفِرُوْنَ لِمَنْ فِى الْاَرْضِۗ اَلَآ اِنَّ اللّٰهَ هُوَ الْغَفُوْرُ الرَّحِيْمُ
takādus-samāwātu yatafaṭṭarna min fauqihinna wal-malā'ikatu yusabbiḥūna biḥamdi rabbihim wa yastagfirūna liman fil-arḍ(i), alā innallāha huwal-gafūrur-raḥīm(u).
ਕਈ ਹੀ ਅਕਾਸ਼ ਉਸ ਦੀ ਉੱਚਤਾ ਕਰਕੇ ਉੱਪਰੋਂ ਫਟਣ ਵਾਲੇ ਸਨ, ਅਤੇ ਮਲਾਇਕ ਆਪਣੇ ਰੱਬ ਦੀ ਸਿਫਤ ਕਰਦੇ ਹਨ ਅਤੇ ਧਰਤੀ ਵਾਲਿਆਂ ਲਈ ਮੁਆਫੀ ਮੰਗਦੇ ਹਨ। ਸੁਣੋ, ਸੱਚਮੁੱਚ ਅੱਲਾਹ ਹੀ ਸਰਬ ਮੁਆਫ ਕਰਨ ਵਾਲਾ, ਸਰਬ ਰਹਿਮ ਕਰਨ ਵਾਲਾ ਹੈ।