49

Q.S ਐਸ਼ ਸ਼ੂਰਾ (42:49)

لِلّٰهِ مُلْكُ السَّمٰوٰتِ وَالْاَرْضِۗ يَخْلُقُ مَا يَشَاۤءُ ۗيَهَبُ لِمَنْ يَّشَاۤءُ اِنَاثًا وَّيَهَبُ لِمَنْ يَّشَاۤءُ الذُّكُوْرَ ۙ

lillāhi mulkus-samāwāti wal-arḍ(i), yakhluqu mā yasyā'(u), yahabu limay yasyā'u ināṡaw wa yahabu limay yasyā'uż-żukūr(a).

ਅੱਲਾਹ ਦੀ ਹੀ ਸਲਤਨਤ ਹੈ ਅਕਾਸ਼ ਅਤੇ ਧਰਤੀ ਦੀ; ਉਹ ਜੋ ਚਾਹੁੰਦਾ ਹੈ, ਸਿਰਜਦਾ ਹੈ, ਜਿਸ ਨੂੰ ਚਾਹੁੰਦਾ ਹੈ, ਧੀਆਂ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ, ਪੁੱਤਰ ਦਿੰਦਾ ਹੈ,