46

Q.S ਐਸ਼ ਸ਼ੂਰਾ (42:46)

وَمَا كَانَ لَهُمْ مِّنْ اَوْلِيَاۤءَ يَنْصُرُوْنَهُمْ مِّنْ دُوْنِ اللّٰهِ ۗوَمَنْ يُّضْلِلِ اللّٰهُ فَمَا لَهٗ مِنْ سَبِيْلٍ ۗ

wa mā kāna lahum min auliyā'a yanṣurūnahum min dūnillāh(i), wa may yuḍlilillāhu famā lahū min sabīl(in).

ਅਤੇ ਉਹਨਾਂ ਦਾ ਕੋਈ ਸਰਪ੍ਰਸਤ ਨਹੀਂ ਜੋ ਅੱਲਾਹ ਤੋਂ ਇਲਾਵਾ ਉਹਨਾਂ ਦੀ ਸਹਾਇਤਾ ਕਰ ਸਕੇ। ਅਤੇ ਜਿਸ ਨੂੰ ਅੱਲਾਹ ਗੁਮਰਾਹ ਕਰ ਦਿੰਦਾ ਹੈ, ਉਸ ਲਈ (ਮਾਰਗਦਰਸ਼ਨ ਦਾ) ਕੋਈ ਰਾਹ ਨਹੀਂ।