42

Q.S ਯਾ-ਪਾਪ (36:42)

وَخَلَقْنَا لَهُمْ مِّنْ مِّثْلِهٖ مَا يَرْكَبُوْنَ

wa khalaqnā lahum mim miṡlihī mā yarkabūn(a).

'ਅਤੇ ਅਸੀਂ ਉਹਨਾਂ ਲਈ ਉਸ ਵਰਗੀਆਂ ਹੋਰ ਸਵਾਰੀਆਂ ਵੀ ਬਣਾਈਆਂ, ਜਿਨ੍ਹਾਂ ਤੇ ਉਹ ਸਵਾਰ ਹੁੰਦੇ ਹਨ।'