74
Q.S ਅਲ-ਹਿਜਰ (15:74)
فَجَعَلْنَا عَالِيَهَا سَافِلَهَا وَاَمْطَرْنَا عَلَيْهِمْ حِجَارَةً مِّنْ سِجِّيْلٍ
fa ja‘alnā ‘āliyahā sāfilahā wa amṭarnā ‘alaihim ḥijāratam min sijjīl(in).
'ਫਿਰ ਅਸੀਂ ਉਸ (ਸ਼ਹਿਰ) ਨੂੰ ਉਲਟਾ ਕਰ ਦਿੱਤਾ ਅਤੇ ਉਹਨਾਂ ਤੇ ਸੁੱਕੀ ਮਿੱਟੀ ਦੇ ਪੱਥਰ ਵਰ੍ਹਾਏ।'